Punjabi Whatsapp Status | ਪੰਜਾਬੀ ਸਟੇਟਸ

Are you looking for Best Unique Status in Punjabi? Here at Lookmystatus, we provide a wide collection of Punjabi Status along with images which you can upload to your social media profiles like Whatsapp, Facebook or Pinterest profiles.

Lookmystatus helps you in describing your emotions into phrases, quotes, and images which we update regularly to provide new and latest Punjabi status for Whatsapp in this category.

You can even share your own creative ideas in the comments section or craft your own designs by logging in on our website using your facebook account only which helps other people to share even more relevant quotes, phrases, and images in our Punjabi Status category.

Like this status   126

ਮੇਰਾ ਦੋਸਤ ਰੋਜ਼ ਮੈਨੂੰ ਕਹਿੰਦਾ ਬਾਈ ਤੇਰੇ ਲਈ ਜਾਨ ਹਾਜ਼ਿਰ ਹੈ, ਅੱਜ password type ਕਰਨ ਲੱਗਿਆ ਕਹਿੰਦਾ "ਪਹਿਲਾਂ ਬੂਥਾ ਓਧਰ ਕਰ"

Like this status   102

ਬਹੁਤ ਤਕਲੀਫ ਹੁੰਦੀ ਹੈ ਜਦੋ ਦੋਨਾਂ ਤਰਫ ਤੋਂ ਪਿਆਰ ਹੋਵੇ, ਪਰ ਕਿਸਮਤ ਚ ਮਿਲਣਾ ਨਾ ਲਿਖਿਆ ਹੋਵੇ

Punjabi Status, Whatsapp Status in Punjabi

Like this status   53

ਮੇਰੀ ਮੈਂ ਨੇ ਤੇਰੇ ਤੋਂ ਜੁਦਾ ਰੱਖਿਆ, ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ

Like this status   28

ਨਵੀਆਂ ਰਾਤਾਂ ਪਰ ਓਹੀ ਖਿਆਲ

Like this status   28

ਜਦੋਂ ਵੀ ਮੈਂ ਤੈਨੂੰ ਵੇਖਦਾਂ ਤਾਂ ਸੋਚਦਾਂ ਕਿ ਮੈਂ ਕਿੰਨਾ ਖੁਸ਼ਕਿਸਮਤ ਹਾਂ

Like this status   46

ਹਰ ਕੁੜੀ ਹੱਕਦਾਰ ਹੈ ਉਸ ਮੁੰਡੇ ਦੀ ਜੋ ਉਸਨੂੰ ਖੁਸ਼ ਰੱਖਣ ਲਈ ਕੁਝ ਵੀ ਕਰੇੇ, ਹਰ ਮੁੰਡਾ ਹੱਕਦਾਰ ਹੈ ਉਸ ਕੁੜੀ ਦਾ ਜੋ ਉਸ ਲਈ ਕੀਤੀਆਂ ਕੋਸ਼ਿਸ਼ਾਂ ਦੀ ਕਦਰ ਕਰੇ

Like this status   64

ਕਦੇ ਕਿਸੇ ਵਿਅਕਤੀ ਨੂੰ ਨਾਕਾਰੋ ਨਾ, ਕਿਓਂਕਿ ਚੰਗੇ ਲੋਕ ਸਾਨੂੰ ਖੁਸ਼ੀ ਦੇਂਦੇ ਨੇ ਤੇ ਮਾੜੇ ਲੋਕ ਤਜ਼ਰਬਾ

Like this status   53

ਉਸ ਬੰਦੇ ਤੋਂ ਬਚੋ ਜੋ ਆਪਣੇ ਝੂਠ ਵਿਚ ਵੀ ਯਕੀਨ ਰੱਖਦਾ ਹੈ

Status in Punjabi, Punjabi Status for Whatsapp

Like this status   27

ਹੰਜੂ ਸਾਡੇ ਦਿਲ ਦੀ ਜੁਬਾਨ ਹੁੰਦੇ ਨੇ, ਜਦੋ ਸਾਡੀ ਜੁਬਾਨ ਦਿਲ ਨੂੰ ਪਹੁੰਚੀ ਠੇਸ ਨਾ ਬਿਆਨ ਕਰ ਸਕੇ

Like this status   107

ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਓਦੋ ਉਮਰ, ਦੂਰੀ, ਉਚਾਈ ਤੇ ਭਾਰ ਨਾਲ ਫਰਕ ਨਹੀਂ ਪੈਂਦਾ

Design Your Status

Submit Your Status

Follow Us

Top
Categories