Punjabi Attitude Status

Punjabi's are known for their unique Attitude and Style. Due to this attitude, they are having a beautiful unique image in the eyes of the people of the whole world.

We help you in showing this unique attitude to others with our Attitude Status in Punjabi which you can write on your Whatsapp status or by choosing your favorite Whatsapp DP from the wide collection of images in our Punjabi Attitude Status category.

Like this status   1

ਮੇਰੇ ਦੁਸ਼ਮਣ ਕਹਿੰਦੇ ਦਿਖਾ ਤੇਰੀ ਤਾਕਤ, ਮੈਂ ਕਿਹਾ ਪੁੱਤ ਜਿੰਨੀ ਤੇਰੀ ਪਹਿਚਾਣ ਹੈ, ਉਸਤੋਂ ਜਾਦਾ ਸਾਡਾ ਮਾਨ ਸਨਮਾਨ ਹੈ

Like this status   1

ਕਿਤੇ ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ , ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ

Punjabi Attitude Status for Whatsapp

Like this status   0

ਹੱਥ ਤੇ ਘੜੀ ਭਾਂਵੇ ਕੋਈ ਵੀ ਹੋਵੇ ਪਰ ਵਕ਼ਤ ਆਪਣਾ ਹੋਣਾ ਚਾਹੀਦਾ

Like this status   1

Photo ਤਾਂ ਲੋਕ ਪਾਉਂਦੇ ਨੇ ਮਿੱਠੀਏ, ਸਾਡੀ ਤਾਂ Launch ਹੁੰਦੀ ਏ ਬੱਲ਼ੀਏ

Like this status   0

ਬਣਦੇ ਨੇ ਸ਼ੇਰ ਆ ਜਵਾਕ ਕਲ ਦੇ ਟਿਕਾ ਕੇ ਵੱਜੀ ਇਕ ਚਪੇੜ ਵੀ ਨਹੀਂ ਝੱਲਦੇ

Like this status   7

ਕਲ ਮੈਨੂੰ ਰੋਕ ਕੇ ਕੇਂਦੀ ਪਿਆਰ ਨਾਲ ਮੰਨ ਜਾ ਨਹੀਂ ਤਾਂ ਚਾਕ ਕੇ ਲੈਜੂ

Design Your Status

Submit Your Status

Follow Us

Top
Categories